
ਇਸ ਪੁਸਤਕ ਵਿਚ ਕੁਲ 16 ਲੇਖ ਹਨ, ਜਿਨ੍ਹਾਂ ਵਿਚੋਂ ਪਹਿਲੇ ਅੱਠ ਲੇਖ ਧਰਮ ਤੇ ਵਿਗਿਆਨ ਦੇ ਪਰਸਪਰ ਸੰਬੰਧਾਂ ਦੀ ਚਰਚਾ ਕਰਦੇ ਹਨ । ਅਗਲੇ ਦੋਨੋਂ ਲੇਖ ਅਜੋਕੇ ਸਮੇਂ ਅੰਦਰ ਸਿੱਖ ਧਰਮ ਦੀ ਸਾਰਖਿਕਤਾ ਅਤੇ ਵਿਲੱਖਣਤਾ ਦਾ ਬਿਰਤਾਂਤ ਸਮੋਈ ਬੈਠੇ ਹਨ । ਇਸ ਪੁਸਤਕ ਦੇ ਅਗਲੇਰੇ ਪੰਜ ਲੇਖ ਵਿਗਿਆਨਕ ਉੱਨਤੀ ਦੁਆਰਾ ਮਨੁੱਖੀ ਸਮਾਜ ਵਿਚ ਆ ਚੁੱਕੇ ਤੇ ਆ ਰਹੇ ਚੰਗੇ ਤੇ ਬੁਰੇ ਪ੍ਰਭਾਵਾਂ ਤੇ ਬਦਲਾਵਾਂ ਦੀ ਚਰਚਾ ਕਰਦੇ ਹਨ । ਪੁਸਤਕ ਦਾ ਆਖ਼ਰੀ ਲੇਖ ‘ਮਨੁੱਖ, ਪਦਾਰਥ ਤੇ ਚੇਤਨਾ’, ‘ਚੇਤਨ ਤੇ ਜੜ੍ਹ’ ਦੇ ਸੂਖਮ ਜੋੜ ਦੀਆਂ ਬਾਰੀਕੀਆਂ ਨੂੰ ਜਾਣਨ ਤੇ ਸਮਝਣ ਦੀਆਂ ਵਿਗਿਆਨਕ ਕੋਸ਼ਿਸ਼ਾਂ ਦਾ ਵਰਨਣ ਹੈ ।
Publishers: Singh Brothers, Amritsar, India
ISBN: 81-7205-262-6
Edition(s): Dec. 2019 / 3rd
Pages: 136